ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਨਹੀਂ ਮਿਲੀ ਜਮਾਨਤ
ਮੁੰਬਈ, 20 ਅਕਤੂਬਰ (ਏਜੰਸੀ) : ਵਿਸ਼ੇਸ਼ ਅਦਾਲਤ ਨੇ ਕਰੂਜ ’ਤੇ ਨਸ਼ੀਲੇ ਪਦਾਰਥ ਜਬਤ ਕਰਨ ਦੇ ਮਾਮਲੇ ਵਿੱਚ ਅਦਾਕਾਰ ਸ਼ਾਹਰੁਖ ਖਾਨ
ਦੇ ਪੁੱਤ ਆਰੀਅਨ ਖਾਨ ਨੂੰ ਜਮਾਨਤ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ| ਆਰੀਅਨ ਖਾਨ ਪਿਛਲੇ 13 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ