ਲਿਫਟ ਨੇ ਇਸ ਭਾਰਤੀ ਜੋੜੇ ਨੂੰ ਆਪਣੇ ਹੀ ਵਿਆਹ ਵਿੱਚ ਕੀਤਾ ਗੈਰ-ਹਾਜਰ, ਪਰ ਫਿਰ ਵੀ ਵਿਆਹ ਦਾ ਸਮਾਗਮ ਬਣਿਆ ਯਾਦਗਾਰ
ਭਾਰਤੀ ਮੂਲ ਦੇ ਪਨਵ ਤੇ ਵਿਕਟੋਰੀਆ ਝਾਅ ਜੋ ਕਿ ਅਮਰੀਕਾ ਨਾਰਥ ਕੈਰੋਲਾਈਨਾ ਵਿੱਚ ਰਹਿੰਦੇ ਹਨ, ਸਾਰੀ ਉਮਰ ਉਸ ਘਟਨਾ ਨੂੰ ਨਹੀਂ ਭੁਲਾ ਸਕਣਗੇ, ਜਿਸ ਕਾਰਨ ਉਹ ਆਪਣੇ ਵਿਆਹ ਵਿੱਚ ਹੀ ਸਮਾਂ ਰਹਿੰਦੇ ਨਹੀਂ ਪੁੱਜ ਸਕੇ।ਦਰਅਸਲ ਦੋਨਾਂ ਨੇ ਵਿਆਹ ਦਾ ਸਮਾਗਮ ਹੋਟਲ ਗਰੇਂਡ ਬੋਹੇਮੀਆ, ਨਾਰਥਕੈਰੋਲਾਈਨਾ ਵਿੱਚ ਰੱਖਿਆ ਸੀ ਤੇ 16ਵੀਂ ਮੰਜਿਲ 'ਤੇ ਸਥਿਤ ਪਾਰਟੀ ਹਾਲ ਵਿੱਚ ਜਾਣ ਲਈ ਜਦੋਂ ਦੋਨੋਂ ਐਲੀਵੇਟਰ ਵਿੱਚ ਦਾਖਿਲ